ebook img

Punjab Gazette, 2022-01-07, Extra Ordinary PDF

0.11 MB·English
Save to my drive
Quick download
Download
Most books are stored in the elastic cloud where traffic is expensive. For this reason, we have a limit on daily download.

Preview Punjab Gazette, 2022-01-07, Extra Ordinary

ਸ ਰ ਕ ਲ ਜ ਾ ਬ GOVT [T सत्यमेव जयते 2 2 . 2 .O F PUNJAB Punjab Government Gazette EXTRAORDINARY Published by Authority , ) CHANDIGARH ,F RIDAY , JANUARY 7 ,2 022 (P AUSA 17 , 1943 SAKA ) ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਸ ਥਾਨਕ ਸਰਕਾਰ -3 ਸਾਖਾ ) (ਪ ੰਜਾਬ ਮਿਊਂਸਪਲ ਭਵਨ, ਪਲਾਟ ਨ:ੰ 3, ਸ ੈਕਟਰ 35- ਏ , ਚ ੰਡੀਗੜ੍ਹ ) ਅਧਿਸੂਚਨਾ ਮਿਤੀ 7 ਜਨਵਰੀ , 2022 ਨੰ: 1 0/ 2 0/ 2 016-3ਸਸਤ /5 7. - ਜਿਵੇਂਕ ਿ ਨਗਰ ਪੰਚਾਇਤ ,ਭ ਿੱਖੀਵਿੰਡ ,ਜ ਿਲ੍ਹਾ ਤਰਨਤਾਰਨ ਵੱਲੋਂਹ ਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 6 2 ਮਿਤੀ 19.08.2016 ਰਾਹੀਂ ਨਗਰ ਪੰਚਾਇਤ , ਭਿੱਖੀਵਿੰਡ ਦੀਆਂ ਮੌਜੂਦਾ ਹੱਦਾਂ ਵਿੱਚ ਹੋਰ ਵਾਧਾ ਕਰਨ ਦੇਕ ੀਤੇ ਫੈਸਲੇ ਦੀ ਲਗਾਤਾਰਤਾ ਵਿੱਚ ਨਗਰ ਪੰਚਾਇਤ , ਭਿੱਖੀਵਿੰਡ ਵੱਲੋਂ ਮਤਾ ਨੰ: 21 ਮਿਤੀ 06.09.2021 ਰਾਹੀਂ ਪੁਰਾਣੇ ਮਤੇ ਨੂੰਸ ਰਬਸੰਮਤੀ ਨਾਲ ਪਾਸ ਕੀਤਾ ਗਿਆ ਹੈਅ ਤੇ ਨਗਰ ਪੰਚਾਇਤ ,ਭ ਿੱਖੀਵਿੰਡ ਦੇਖ ੇਤਰ (ਜ ਿਸ ਦਾ ਵੇਰਵਾ ਸ਼ਡਿਊਲ ਆਫ ਬਾਊਂਡਰੀਜ਼ ਵਿੱਚ ਦਿੱਤਾ ਗਿਆ ਹੈ। ਵ ਿੱਚ ਆਬਾਦੀ ਦੇਸ ੰਘਣਾਪਣ ਪ੍ਰਸ਼ਾਸ਼ਨ ਦੁਆਰਾ ਪ੍ਰਾਪਤ ਕੀਤੇ ਜਾਂਦੇ ਰੈਵੀਨਿਊ , ਗੈਰ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੀ ਪ੍ਰਤੀਸ਼ਤਤਾ , ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰਮ ੁੱਖ ਰੱਖਦੇ ਹੋਏ ਅਤੇ ਕਾਰਜ ਸਾਧਕ ਅਫੂਸਰ, ਨਗਰ ਪੰਚਾਇਤ , ਭਿੱਖੀਵਿੰਡ ਵੱਲੋਂ ਆਪਣੇ ਪੱਤਰ ਨ:ੰ 418 ਮਿਤੀ 30/11/2021 ਰਾਹੀਂ ਦਰਸਾਈ ਸੋਧੀ ਸ਼ਡਿਊਲ ਆਫ ਬਾਊਂਡਰੀ ਨੂੰਮ ੁੱਖ ਰੱਖਦੇ ਹੋਏ, ਭਿੱਖੀਵਿੰਡ ਇਲਾਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਊਂਸਪਲ ਐਕਟ ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ , ਭਿੱਖੀਵਿੰਡ , ਜਿਲ੍ਹਾ ਤਰਨਤਾਰਨ ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ , ਸਰਕਾਰ ਵੱਲੋਂ ਮੁੱਢਲੀ ਅਧਿਸੂਚਨਾ ਨੰ: 1 0/ 2 0/ 2 016-3ਸਸਤ /2 433 ,ਮ ਿਤੀ 30/11/2021 ਜਾਰੀ ਕਰਦੇ ਹੋਏ, ਆਮ ਜਨਤਾ ਪਾਸੋਂ ਇਤਰਾਜ /ਸ ੁਝਾਅ ਮੰਗੇ ਗਏ ਸਨ । 2. ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ (ਸ ਼ਹਿਰੀ ਵਿਕਾਸ ), ਤ ਰਨ ਤਾਰਨ ਅਤੇ ਕਾਰਜ ਸਾਧਕ ਅਫ਼ਸਰ , ਨਗਰ ਕੌਂਸਲ ਤਰਨ ਤਾਰਨ ਵੱਲੋਂ ਉਨ੍ਹਾਂ ਦੇ ਪੱਤਰ ਕ੍ਰਮਵਾਰ ਨ:ੰ ਏ.ਡੀ.ਸੀ.ਯੂ.ਡੀ /2 021/ 1 , ਮਿਤੀ 03/01/2022 ਅਤੇ ਨੰ: 461 ਮਿਤੀ 03/01/2022 ਅਨੁਸਾਰ ਮਿੱਥੇ ਸਮੇਂ ਅੰਦਰ ਇਸ ਸਬੰਧੀ ਕੋਈ ਵੀ ਇਤਰਾਜ /ਸ ੁਝਾਅ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ ,ਇ ਸ ਲਈ ਪੰਜਾਬ ਦੇਰ ਾਜਪਾਲ ,ਪ ੍ਰਸੰਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ , ਭਿੱਖੀਵਿੰਡ , ਜਿਲ੍ਹਾ ਤਰਨਤਾਰਨ ਦੀਆਂ ਹੱਦਾਂ ਵਿੱਚ ਵਾਧਾ ਕਰਦੇ ਹੋਏ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ: ਸ਼ਡਿਊਲ ਆਫ ਬਾਊਂਡਰੀ ਨਗਰ ਪੰਚਾਇਤ , ਭਿੱਖੀਵਿੰਡ ਉੱਤਰ : ਖਸਰਾ ਨੰ: 4 57/7/2 ਉੱਤਰੀ ਕੋਨੇ ਤੋਂਪ ੂਹਲਾ ਰੋਡ ਤੋਂਸ ਼ੁਰੂ ਕਰਦੇ ਹੋਏ ਬਿੰਦੂ' ੴ ਤੋਂਖ ਸਰਾ ਨ:ੰ 15/14 ਤੋਂਪ ੂਰਬ ( 68 ) PUNJAB GOVT . GAZ . (E XTRA ), JANUARY 7 >, 2022 (P AUSA 17 , 1943 SAKA ) 69 ਵੱਲ ਚਲਦੇ ਹੋਏ ਖਸਰਾ ਨ:ੰ 457/14/1 ਦੇਨ ਾਲ ਚਲਦੇ ਹੋਏ ਬਿੰਦੂ ‘ ਅ ਤੱਕ ਉਸ ਉਪਰੰਤ ਪੂਰਬ ਵੱਲ ਨੂੰਚ ਲਦੇ ਹੋਏ ਖਸਰਾ ਨੰ: 4 57/15/4 ,4 4/11/1 ,1 2 ਪਿੰਡ ਸਿੰਘਪੁਰਾ ਅਤੇ ਪੰਚਾਇਤ ਭਿੱਖਵਿੰਡ ਦੀ ਹੱਦ ਬਿੰਦੂ‘ ਏ ਤੱਕ, ਉ ਸ ਉਪਰੰਤ ਦੱਖਣ ਪੂਰਬੀ ਦਿਸ਼ਾ ਵੱਲ ਚਲਦੇ ਹੋਏ ਖਸਰਾ ਨ:ੰ ਬਿੰਦੂ `ਏ ` ਤੋਂਪ ਿੰਡ ਸਿੰਘਪੁਰਾ ਅਤੇ ਪੰਚਾਇਤ ਭਿੱਖਵਿੰਡ ਦੀ ਹੱਦ ਦੇਨ ਾਲ ਚਲਦੇ ਹੋਏ ਦੇਪ ੂਰਬੀ ਕੋਨੇਵ ੱਲ ਚਲਦੇ ਹੋਏ ਖਸਰਾ ਨੰ: 4 3/ /7 ,15,11,20 /2 , 2 2/2 ਅੰਮ੍ਰਿਤਸਰ ਰੋਡ ਡਰੇਨ ਦੇਕ ੰਢੇ ਤੱਕ ਬਿੰਦੂ ‘ਸ ’ ਤ ੱਕ।ਉਸ ਉਪਰੰਤ ਅੰਮ੍ਰਿਤਸਰ ਰੋਡ ਪਾਰ ਕਰਦੇ ਹੋਏ ਡਰੇਨ ਦੇਕ ੰਢੇ ਦੇਅ ੰਦਰਲੇ 7 ਹਿੱਸੇ ਖਸਰਾ ਨੰ: 5 2/3 ਬਿੰਦੂ ਹ ਤੱਕ ।ਬ ਿੰਦੂ ਹ’ ਤੋਂਉ ੱਤਰ -ਪ ੂਰਬੀ ਦਿਸ਼ਾ , ਡਰੇਨ ਦੇਅ ੰਦਰਲੇ ਹੱਥ ਚਲਦੇ ਹੋਏ ਖਸਰਾ ਨੰ: 6 67 ਬਿੰਦੂ ਕ ’ਤ ੱਕ ਚਲਦੇ ਹੋਏ, ਇਸ ਉਪਰੰਤ ਖਸਰਾ ਨੰ: 7 63 ,5 93 ,6 4/ /1 3/ 1 ਬ ਿੰਦੂ ਖ ’ਤ ੱਕ । ਬਿੰਦੂ‘ ਖ ਤੋਂਡ ਰੇਨ ਦੇਅ ੰਦਰਲੇ ਪਾਸੇ ਦੱਖਣ ਦਿਸ਼ਾ ਵੱਲ ਚਲਦੇ ਹੋਏ ਬਿੰਦੂ ਨ:ੰ ‘ਗ ’ ਤ ੱਕ ਚਲਦੇ ਹੋਏ, ‘ ਗ ਤੋਂਖ ਸਰਾ ਪੂਰਬ ਨੰ: 1 27/5/1 ਪੱਟੀ ਰੋਡ ਦੇਮ ਿਲਣ ਦੇਸ ਥਾਨ ਤੱਕ ਬਿੰਦੂ ‘ ’ਦ ੱਖਣੀ- ਪੱਛਮੀ ਦਿਸ਼ਾ ਵੱਲ ਚਲਦੇ ਹੋਏ, ਖਸਰਾ ਨ:ੰ 117/ /5 / 1 ਬ ਿੰਦੂ ‘ਘ ’ ਤ ੱਕ ਪੱਟੀ ਰੋਡ ਪਾਰ ਕਰਦੇ ਹੋਏ ਖਸਰਾ ਨੰ:1 171/5/2 ਬਿੰਦੂ ‘ਚ ’ ਤ ੱਕ, ਜੋਕ ਿ ਨਗਰ ਪੰਚਾਇਤ ਭਿੱਖੀਵਿੰਡ ਦੀ ਪੁਰਾਣੀ ਹੱਦ ਦਾ ਕੋਨਾ ਹੈ ਤੋਂ ਚਲਦੇ ਹੋਏ ਨਗਰ ਪੰਚਾਇਤ ਭਿੱਖੀਵਿੰਡ ਦੀ ਪੁਰਾਣੀ ਹੱਦ ਅਤੇ ਪਿੰਡ ਸਾਂਢਪੂਰਾ ਦੀ ਸਾਂਝੀ ਹੱਦ ਦੇਨ ਾਲ -ਨ ਾਲ ਚਲਦੇ ਹੋਏ, ਬਿੰਦੂ‘ ਛ ਤੱਕ ਜੋਕ ਿ ਖਸਰਾ ਨੰ: 1 3/24 ਦਾ ਦੱਖਣੀ ਪੂਰਬੀ ਕੋਨਾ ਹੈਤ ੱਕ ਤੋਂਦ ੱਖਣ ਵੱਲ ਚਲਦੇ ਹੋਏ ਖਸਰਾ ਨ:ੰ 140/14/4 , 13,18,23,141 /7 2, 9,10,11 , 142/ /1 6 ਅਤੇ ਪਿੰਡ ਸਾਂਢਪੂਰਾ ਦੀ ਸਾਂਝੀ ਹੱਦ ਨਾਲ ਚਲਦੇ ਹੋਏ ਬਿੰਦੂ ‘ਜ ਤੱਕ ਜੋ ਕਿ ਪਿੰਡ ਮਾੜੀ ਸਮਰਾ , ਸਾਂਢਪੂਰਾ ਅਤੇ ਭਿੱਖੀਵਿੰਡ ਦੀ ਹੱਦਾ ਹੈ । ਦੱਖਣ : ਬਿੰਦੂ ‘ਜ ’ ਤੋਂ ਪਿੰਡ ਭਿੱਖੀਵਿੰਡ ਅਤੇ ਪਿੰਡ ਮਾੜੀ ਸਮਰਾ ਦੀ ਸਾਂਝੀ ਹੱਦ ਨਾਲ ਤੋਂਪ ੱਛਮ ਵੱਲ ਚਲਦੇ ਹੋਏ, ਬਿੰਦੂ ‘ਝ ਤੱਕ ਜੋ ਕਿ ਪਿੰਡ ਭਿੱਖੀਵਿੰਡ , ਮਾੜੀਸਮਰਾ ਅਤੇ ਖੇਮਕਰਨ ਸੜਕ ਤੇ ਬਣਦਾ ਹੈਤ ੱਕ । ਪੱਛਮ ਬਿੰਦੂ ‘ੴ ’ ਤ ੋਂਨ ਗਰ ਪੰਚਾਇਤ ਭਿੱਖੀਵਿੰਡ ਦੀ ਪੁਰਾਣੀ ਹੱਦ ਅਤੇ ਚੇਲਾ ਦੀ ਸਾਂਝੀ ਹੱਦ ਨਾਲ ਉੱਤਰ ਦਿਸ਼ਾ ਵੱਲ ਚਲਦੇ ਹੋਏ ਬਿੰਦੂ ‘ ਤੱਕ ਜੋਕ ਿ ਖਸਰਾ ਨੰ: 7 0/7 ਦਾ ਉੱਤਰੀ ਪੱਛਮੀ ਕੋਨਾ ਹੈਤ ੱਕ, ਤੋਂਨ ਗਰ ਪੰਚਾਇਤ ਭਿੱਖੀਵਿੰਡ ਦੀ ਹੱਦ ਨਾਲ ਪੂਰਬ ਵੱਲ ਚਲਦੇ ਹੋਏ ਬਿੰਦੂ‘ ਟ ਤੱਕ ਜੋਕ ਿ ਖਸਰਾ ਨੰ: 6 9/ /7 ਦਾ ਉੱਤਰੀ ਪੂਰਬੀ ਕੋਨਾ ਹੈ, ਤ ੋਂ ਖਸਰਾ ਨੂੰ6 9/ /5 / 2 ,5/ 1 ,50 }/ 2 5/ 1, 1672,16 /1, 15,6 /3 ,6/ 2 ਦੀ ਪੱਛਮੀ ਹੱਦ ਨਾਲ ਉੱਤਰ ਨੂੰਚ ਲਦੇ ਹੋਏ ਬਿੰਦੂ ਠ ’ ਤੱਕ ਜੋ ਕਿ ਖਸਰਾ ਨੰ: 5 0/6/2 ਦਾ ਉੱਤਰੀ ਪੱਛਮੀ ਕੋਨਾ ਹੈ, ਤ ੋਂਖ ਸਰਾ ਨੰ: 50/6/2 ਦੀ ਉੱਤਰੀ ਹੱਦ ਨਾਲ ਪੂਰਬ ਵੱਲ ਚਲਦੇ ਹੋਏ, ਬਿੰਦੂ ‘ਡ ਤੱਕ ਜੋਕ ਿ ਖਸਰਾ ਨੰ:5 0} }6 /2 ਅਤੇ 1029 ਦਾ ਮਿਲਣ ਦਾ ਬਿੰਦੂ ਹੈ5, ਤ ੋਂਹ ੈਖ ਸਰਾ ਨੰ: 1 029 ਦੀ ਉੱਤਰੀ ਪੱਛਮੀ ਬਾਹੀ ਨਾਲ ਚਲਦੇ ਹੋਏ ਬਿੰਦੂ` ਉ ਂ ਤੱਕ ਜੋਕ ਿ ਸ਼ੁਰੂਆਤੀ ਬਿੰਦੂ ਹੈ। 3 . 1 ਇਹ ਅਧਿਸੂਚਨਾ ਮਾਨਯੋਗ ਮੁੱਖ ਮੰਤਰੀ , ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ ਅਜੋਏ ਕੁਮਾਰ ਸਿਨਹਾ , ਆਈ.ਏ.ਐਸ. , ਚੰਡੀਗੜ੍ਹ ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , ਮਿਤੀ 6 ਜਨਵਰੀ , 2022 ਸਥਾਨਕ ਸਰਕਾਰ ਵਿਭਾਗ । 2485 /1 -2022 /P b . Govt . Press , S.A.S. Nagar

See more

The list of books you might like

Most books are stored in the elastic cloud where traffic is expensive. For this reason, we have a limit on daily download.