ebook img

Digital Punjabi Rasala PDF

2020·2.9 MB·Panjabi
Save to my drive
Quick download
Download
Most books are stored in the elastic cloud where traffic is expensive. For this reason, we have a limit on daily download.

Preview Digital Punjabi Rasala

Sri Satguru Jagjit Singh Ji eLibrary [email protected] ਦਿਵਾਲੀ ਗੁਜ਼ਰ ਿੇ ਵਕਤ ਿੇ ਨਾਲ ਦਿਵਾਲੀ ਿੀ ਰੂਪ ਰੇਖਾ ਵੀ ਬਿਲ ਗਈ ਹੈ। ਿੀਵਾਲੀ ਤਾਂ ਅਸਲ ਦਵਿੱਚ ਦਿਓ ਿ ੇ ਿੀਵੇ ਰ ੋੰਸ਼ਨਾ ਕੇ ਿੀਪਮਾਲਾ ਕਰਨ ਨੂੰ ੂ ਦਕਹਾ ਜਾਂਿਾ ਹੈ। ਪੁਰਾਣੇ ਸਮੇਂ ਤੋਂ ਹੀ ਸਨਾਤਨ ਮਿੱਤ ਦਵਿੱਚ ਸ਼ਰੀ ਰਾਮ ਚੂੰਿਰ ਜੀ ਿੇ ਅਯਿੱਦੁ ਿਆ ਵਾਪਸ ਪਰਤਣ ਤੇ ਿੀਵਾਲੀ ਮਨਾਉਣ ਿਾ ਦਰਵਾਜ ਆਰੂੰਭ ਹ ਇਆ ਹੈ ਤੇ ਿੀਪਮਾਲਾ ਕਰਕੇ ਉਹਨਾਂ ਿੇ ਅਉਣ ਿੀ ਖੁਸ਼ੀ ਿਾ ਪਰਗਟਾਵਾ ਕੀਤਾ ਦਗਆ। ਦਸਿੱਖ ਿਰਮ ਦਵਿੱਚ ਇਸਿੀ ਮਹਾਨਤਾ ਇਸ ਕਰਕੇ ਹੈ ਦਕਉਂਦਕ ਦਸਖਾਂ ਿੇ ਛੇਵੇਂ ਗੁਰੂ ਹਦਰਗ ਦਬੂੰਿ ਸਾਦਹਬ ਜੀ ਿੀਵਾਲੀ ਿੇ ਮੌਕੇ ਗਵਾਲੀਆਰ ਿੇ ਦਕਲੇ ਦਵਚੋਂ 52 ਪਹਾੜੀ ਰਾਦਜਆਂ ਸਮੇਤ ਸ਼ਰੀ ਅੂੰਦਮਰਤਸਰ ਸਾਦਹਬ ਪਹੂੰਚੁ ੇ ਸਨ। ਉਸ ਮੌਕੇ ਭਾਈ ਗੁਰਿਾਸ ਜੀ ਅਤੇ ਬਾਬਾ ਬਿੱਢੁ ਾ ਜੀ ਿੇ ਆਿੇਸ਼ਾਂ ਤਦਹਤ ਦਸਖਾਂ ਵਲੋਂ ਿੇਸੀ ਦਿਓ ਿ ੇ ਿੀਪ ਰ ਸ਼ਨਾਂ ਕੇ ਿੀਪਮਾਲਾ ਕੀਤੀ ਗਈ। ਇਸ ਿੀਵਾਲੀ ਿੀ ਰਾਤ ਨੂੰ ੂ ਬਹੁਤ ਪਦਵਿੱਤਰ ਰਾਤ ਵੀ ਮੂੰਦਨਆ ਜਾਂਿਾ ਹੈ। ਦਕਹਾ ਜਾਂਿਾ ਹੈ ਦਕ ਬਹੁਤ ਸਾਰੇ ਲ ਕ ਇਸ ਿੀਵਾਲੀ ਰਾਤ ਨੂੰ ੂ ਲਸ਼ਮੀ ਮਾਤਾ ਿੀ ਪੂਜਾ ਕਰਨ ਿੇ ਨਾਲ ਨਾਲ ਤਾਂਤਦਰਕ ਲ ਕਾਂ ਵਲੋਂ ਦਸਲੇ ਵੀ ਦਸਿੱਿ ਕੀਤੇ ਜਾਂਿੇ ਹਨ। ਪਰ ਅਿੱਜ ਕਲ ਿੀਵਾਲੀ ਿੀ ਰੂਪ ਰੇਖਾ ਹੀ ਬਿਲ ਗਈ ਹੈ। ਅਸੀਂ ਸਾਰ ੇ ਹੀ ਿੇਖਿੇ ਹਾਂ ਦਕ ਿੀਵਾਲੀ ਚ ੋਂ ਕਝੁ ਕ ੁ ਦਿਨ ਹੀ ਪਦਹਲਾਂ ਖਬਰ ਆਉਿੀ ਹੈ ਦਕ ਫਲਾਣੀ ਜਗਹਾ ਤੇ ਪਟਾਦਕਆਂ ਿੀ ਫੈਕਟਰੀ ਦਵਿੱਚ ਿਮਾਕਾ ਹ ਦਗਆ ਏਨੀਂਆ ਮੌਤਾਂ ਹ ਗਈਆ। ਸਾਡੇ ਬਟਾਲੇ ਿੀ ਿਟਨਾ ਲੈ ਲਵ । ਜਿ ੋਂ ਉਸ ਫੈਕਟਰੀ ਦਵਿੱਚ ਿਮਾਕਾ ਹ ਇਆ ਤਾਂ 400 ਿੇ ਕਰੀਬ ਲ ਕ ਜਖਮੀ ਹ ਏ ਤੇ ਅਨੇ ਕਾਂ ਹੀ ਮੌਤਾਂ ਹ ਈਆਂ। ਬਹੁਤ ਸਾਰੇ ਿਰ ਨੁਕਸਾਨੇ ਗਏ। Sri Satguru Jagjit Singh Ji eLibrary [email protected] ਿੀਵਾਲੀ ਵਾਲੀ ਰਾਤ ਮੂੰਡੁ ੇ ਤੇ ਬਿੱਦਚਆਂ ਵਲੋਂ ਵਿੱਡੀ ਭਰਮਾਰ ਦਵਿੱਚ ਪਟਾਖੇ ਚਲਾਏ ਜਾਂਿੇ ਹਨ ਦਜਸ ਨਾਲ ਬਹੁਤ ਸਾਰੇ ਬਿੱਦਚਆਂ ਿਾ ਸਰੀਰਰਕ ਨੁਕਸਾਨ ਹੂੰਿੁ ਾ ਹੈ। ਇਿ ਨਾਲ ਹਰ ਸਾਲ ਬਹੁਤ ਦਜਆਿਾ ਪਰਿੂਸ਼ਨ ਵੀ ਵਾਤਾਵਰਣ ਦਵਚ ਫੈਲਿਾ ਹ ੈ ਦਜਸ ਨਾਲ ਸਾਡੀ ਸਾਹ ਲੈਣ ਵਾਲੀ ਆਕਸੀਜਨ ਤੇ ਪੇੜ ਪੌਦਿਆਂ ਨੂੰ ੂ ਨੁਕਸਾਨ ਹੂੰੁਿਾ ਹੈ। ਸਾਨੂੰ ੂ ਸਭ ਨੂੰ ੂ ਨੁਕਸਾਨ ਰਦਹਤ ਪਰਿੂਸ਼ਨ ਰਦਹਤ ਪੁਰਾਣੇ ਸਮੇਂ ਅਨੁਸਾਰ ਿੀਪਮਾਲਾ ਕਰਕੇ ਿੀਵਾਲੀ ਮਨਾਉਣੀ ਚਾਹੀਿੀ ਹੈ। ਿੂੰਨਵਾਿ ਸਾਦਹਬਿੀਪ ਦਸੂੰਿ ਗੁਲਸ਼ਨ Sri Satguru Jagjit Singh Ji eLibrary [email protected] , - ... ਦੀਵਾਲੀ ਦੇ ਚਾਅ ਵਰਗੇ ਹੁੰਦ ੇ ਸਨ ਪੁੰਜਾਬ ਦੇ ਪਰ ਾਣੇ ਰਸਮੋ ਰਰਵਾਜ਼ ਪਰਰਵਰਤਨ ਜਾਂ ਬਦਲਾਅ ਪਰਰਿਰਤੀ ਦਾ ਰਨਯਮ ਹੈ। ਹਰੇਿ ਸ਼ੈਅ ਚਾਹੇ ਉਹ ਭੌਰਤਿ ਹੈ ਜਾਂ ਅਭੌਰਤਿ, ਪਰਰਵਰਤਨ ਦੇ ਪੜ੍ਹਾਅ ਰਵਿੱਚੋਂ ਇਿੱਿ ਰਦਨ ਜ਼ਰੂਰ ਰਨਿਲਦੀ ਹੈ। ਇਹਨਾਂ ਹੀ ਤਮਾਮ ਸ਼ੈਆਂ ਰਵਿੱਚੋਂ ਇਿੱਿ ਹੈ-ਸਾਡਾ ਸਿੱਰਭਆਚਾਰ ਜਾਂ ਸੁੰਸਰਿਰਤੀ। ਰਜਸ ਰਵਿੱਚ ਰਿ ਅਿੱਗੋਂ ਸਾਡੇ ਰਸਮ-ਰਰਵਾਜ਼ ਜਾਂ ਸਾਡੀਆਂ ਰਹ- ਰੀਤਾਂ ਸ਼ਾਮਲ ਹਨ। ਸਮੇਂ ਦੇ ਫੇਰ ਨਾਲ ਸਾਡੀਆਂ ਰਹ -ਰੀਤਾਂ ਵੀ ਬਦਲਦੀਆਂ ਆਈਆਂ ਹਨ। ਇਿੱਥੇ ਅਸੀਂ ਪੁੰਜਾਬ ਦੀਆਂ ਿਿੱ ਝ ਪ ਰਾਣੀਆਂ ਰਸਮਾਂ ਯਾਰਨ ਸਾਡੀਆਂ ਪ ਰਾਣੀਆਂ ਰਹ -ਰੀਤਾਂ ਦੀ ਗਿੱਲ ਿਰਾਂਗੇ, ਜ ੋ ਰਿ ਰਵਆਹ ਨਾਲ ਸੁੰਬੁੰਰਿਤ ਹਨ। ਪਰਹਲਾਂ ਅਸੀਂ ਗਿੱਲ ਿਰਦੇ ਹਾਂ ਰਿ ਇਹ ਰਹ -ਰੀਤਾਂ ਆਖਰ ਸ਼ ਰ ੂ ਰਿਵੇਂ ਹੋਈਆਂ ਜਾਂ ਇਹਨਾਂ ਨੁੰ ੂ ਰਿਸ ਨੇ ਬਣਾਇਆ। ਜੇਿਰ ਅਸੀਂ ਸ਼ ਰੂਆਤ ਤੋਂ ਗਿੱਲ ਿਰੀਏ ਤਾਂ ਸਾਨੁੰ ੂ ਪਤਾ ਚਿੱਲਦਾ ਹੈ ਰਿ ਮਿੱਢ ਲਾ ਮਨਿੱ ਖ, ਦੈਵੀ ਸ਼ਿਤੀਆਂ ਤੋਂ ਬੜ੍ਾ ਖੌਫ਼ ਖਾਇਆ ਿਰਦਾ ਸੀ। ਉਸਨੁੰ ੂ ਹਮੇਸ਼ਾ ਤ ੋਂ ਹੀ ਆਪਣੀ ਸ ਰਿੱਰਖਆ ਦੀ ਰਚੁੰਤਾ ਲਿੱ ਗੀ ਰਰਹੁੰਦੀ ਸੀ, ਪਰ ਉਸ ਸਮ ੇਂ ਉਸ ਿੋਲ ਆਪਣੀ ਸ ਰਿੱਰਖਆ ਲਈ ਿੋਈ ਪ ਖ਼ਤਾ ਪਰਬੁੰਿ ਨਹੀਂ ਸੀ ਹੋਇਆ ਿਰਦਾ। ਉਹ ਮੀਂਹ, ਹਨਹੇ ਰੀ, ਝਿੱਖੜ੍, ਹੜ੍,ਹ ਸੋਿਾ, ਬੀਮਾਰੀ ਜਾਂ ਇਿੱਥੋਂ ਤਿੱਿ ਰਿ ਆਪਣੇ ਉੱਪਰ ਹੋਣ ਵਾਲੇ ਹਮਲੇ ਨੁੰ ੂ ਵੀ ਰਿੱਬ ਦੀ ਿਰੋਪੀ ਮੁੰਰਨਆ ਿਰਦਾ ਸੀ। ਇਸ ਤੋਂ ਬਚਾਅ ਲਈ ਰਫਰ ਉਸਨੇ ਇਿੱਿ ਸੌਖਾ ਤਰੀਿਾ ਲਿੱ ਰਭਆ। ਉਸਨੇ ਰਿੱਬ ਨੁੰ ੂ ਰਝਾਉਣਾ ਸ਼ ਰ ੂ ਿਰ ਰਦਿੱਤਾ ਅਤੇ ਵਿੱਖੋ-ਵਿੱਖਰੇ ਢੁੰਗ-ਤਰੀਰਿਆ ਂ ਨੁੰ ੂ ਰਸਮਾਂ ਜਾਂ ਰੀਤਾਂ ਦਾ ਨਾਂ ਰਦਿੱਤਾ, ਜ ੋ ਰਿ ਉਸਦੇ ਜਨਮ ਤੇ ਮਰਨ ਦੋਵਾਂ ਨਾਲ ਸੁੰਬੁੰਰਿਤ ਸਨ, ਯਾਰਨ ਰਿ ਉਸਦੇ ਜੀਵਨ ਨਾਲ ਸੁੰਬੁੰਰਿਤ। ਪਰ ਿਈ ਰਹ -ਰੀਤਾਂ ਐਸੀਆਂ ਵੀ ਹਨ ਜੋ ਭਾਵਾਂ ਨੁੰ ੂ ਪਰਗਟਾਉਣ ਖ਼ਾਤਰ ਹੀ ਸ਼ ਰੂ ਿੀਤੀਆਂ ਗਈਆਂ। ਇਹ ਰਵਸ਼ੇਸ਼ ਤੌਰ ਤੇ ਜਨਮ, ਰਵਆਹ ਤੇ ਮਰਨ ਨਾਲ ਸੁੰਬੁੰਰਿਤ ਹਨ। ਇਹ ਮਨਿੱ ਖ ਵਿੱਲੋਂ ਉਸਦੀ ਖ ਸ਼ੀ ਜਾਂ ਗਮੀ ਦਾ ਪਰਗਟਾਵਾ ਿਰਨ ਦਾ ਇਿੱਿ ਯੋਗ Sri Satguru Jagjit Singh Ji eLibrary [email protected] ਵਸੀਲਾ ਹਨ। ਆਓ, ਹ ਣ ਅਸੀਂ ਰਵਆਹ ਨਾਲ ਸੁੰਬੁੰਰਿਤ ਰਸਮਾਂ ਦੀ ਗਿੱਲ ਿਰਦ ੇ ਹਾਂ- ਹਰੇ ਨਾਈ ਹਰੇ ਿੋਈ, ਹਰੇ ਠੁੰ ਡਾ ਪਾਣੀਆ ਦੇਹ ਮਾਮਾ ਵਰਹੜ੍ ਵਿੱਛੀ, ਤੇਰਾ ਪੁੰ ਨ ਿਰਿੇ ਜਾਣੀਏ। ਅਿੱਗੇ ਤਾਂ ਰਦੁੰਦਾ ਸੈਂ ਅਿੱਜੀ- ਪਿੱਜ ੀ, ਹ ਣ ਰਦਤੜ੍ਾ ਦਾਨ ਪਛਾਣੀਏ। ਰੋਿਣਾ/ਠਾਿਣਾ- ਰਵਆਹ ਦੀ ਪਰਹਲੀ ਰਸਮ ਰੋਿਣ ਜਾਂ ਠਾਿਣ ਦੀ ਮੁੰਨੀ ਜਾਂਦੀ ਹੈ। ਰਜਸ ਰਵਿੱਚ ਰਿ ਿ ੜ੍ੀ ਵਾਲੇ ਨਾਈ ਦੇ ਹਿੱਥ ਮੁੰਡ ੇ ਨੁੰ ੂ ਇਿੱਿ ਰ ਪਈਆ ਭੇਜ ਰਦੁੰਦੇ ਸਨ। ਰਜਸਦਾ ਇਹ ਭਾਵ ਹੁੰਦ ਾ ਸੀ ਰਿ ਉਹਨਾਂ ਵਿੱਲੋਂ ਨਾਤਾ ਪਿੱਿਾ ਸਮਰਝਆ ਜਾਵੇ, ਰਫਰ ਭਾਵੇਂ ਿ ੜ੍ਮਾਈ ਜਾਂ ਮੁੰਗਣੀ ਿਦੀ ਵੀ ਿਰ ਲਈ ਜਾਵੇ। ਮੁੰਗਣੀ/ਸਗਾਈ- ਿ ੜ੍ੀ ਵਾਲੇ ਨਾਈ ਦੇ ਹਿੱਥ ਖੁੰਮਹਣੀ, ਰ ਪਈਆ, ਪੁੰਜ ਰਮਸਰੀ ਦੇ ਿੂਜੇ, ਪੁੰਜ ਛ ਹਾਰੇ ਤੇ ਰਤਲਿ ਿਰਨ ਲਈ ਿੇਸਰ ਆਰਦ ਮੁੰਡ ੇ ਦ ੇ ਘਰ ਭਜੇ ਦ ੇ ਸਨ। ਰਫਰ ਪੁੰਚਾਇਤ ਦੀ ਹਜ਼ੂਰੀ ਰਵਿੱਚ ਮੁੰਡ ੇ ਦਾ ਰਪਤਾ ਤੇ ਮੁੰਡ ੇ ਦਾ ਮਾਮਾ ਉਸਨੁੰ ੂ ਚੌਂਿੀ ਤ ੇ ਰਬਠਾ ਿ ੇ ਨਾਈ ਹਿੱਥੋਂ ਰਲਆਦਂ ਾ ਸ਼ਗਨ ਮੁੰਡ ੇ ਦੀ ਝੋਲੀ ਪਾ ਰਦੁੰਦੇ ਸਨ। ਮੁੰਡ ੇ ਵਾਲੇ ਵੀ ਨਾਈ ਦੇ ਹਿੱਥ ਮੁੰਗੇਤਰ ਿੜ੍ ੀ ਲਈ ਸੂਟ, ਜਿੱਤ ੀ, ਗਰਹਣਾ, ਪਰਾਂਦੀ, ਮਰਹੁੰਦੀ, ਮੌਲ਼ੀ, ਖੁੰਡ, ਚੌਲ ਆਰਦ ਘਿੱਲ ਰਦਆ ਿਰਦੇ ਸਨ। ਰਫਰ ਿ ੜ੍ੀ ਨੁੰ ੂ ਚੜ੍ਹਦੇ ਵਿੱਲ ਨੁੰ ੂ ਮੁੰਹੂ ਿਰਾ ਿੇ ਪੀੜ੍ ਹੇ ਤੇ ਰਬਠਾਇਆ ਜਾਂਦਾ ਸੀ। ਇਸ ਵੇਲੇ ਰਪੁੰਡ ਦੀ ਨਾਇਣ ਮੁੰਡ ੇ ਵਾਰਲਆ ਂ ਵਿੱਲੋਂ ਭਰੇ ਜਆ ਸ਼ਗਨਾਂ ਦਾ ਸਮਾਨ ਉਸਦੀ ਝੋਲੀ ਪਾਉਂਦੀ ਸੀ। ਸਾਹਾ ਿਢਾਉਣਾ- ਮੁੰਗਣੀ ਤੋਂ ਬਾਅਦ ਰਿਸ ੇ ਸ਼ਿੱਭ ਮਹੀਨੇ ਦਾ ਸਮਾਂ ਰਮਿੱਥ ਿੇ ਉਸ ਰਦਨ ਜਾਂ ਉਸ ਤਰੀਖ ਨੁੰ ੂ ਰਵਆਹ ਲਈ ਰਨਯਤ ਿਰ ਰਲਆ ਜਾਂਦਾ ਸੀ। Sri Satguru Jagjit Singh Ji eLibrary [email protected] ਸਾਹ ੇ ਰਚਿੱਠੀ/ਲਗਨ- ਰਵਆਹ ਰਵਿੱਚ ਥੋੜ੍ਹੇ ਰਦਨ ਰਰਹ ਜਾਣ ਤੇ ਿ ੜ੍ੀ ਵਾਲੇ ਸਾਹ ੇ ਦੀ ਰਚਿੱਠੀ ਰਲਖਵਾਉਂਦੇ ਸਨ, ਰਜਸਨੁੰ ੂ ਰਿ ਨਾਈ ਜਾਂ ਪੁੰਡਤ ਜਾਂ ਰਫਰ ਰਵਚੋਲੇ ਦੇ ਹਿੱਥ ਮੁੰਡ ੇ ਵਾਰਲਆਂ ਨੁੰ ੂ ਭੇਜ ਰਦਿੱਤਾ ਜਾਂਦਾ ਸੀ। ਇਹ ਰਚਿੱਠੀ ਰਫਰ ਪੁੰਚਾਇਤ ਦੀ ਹਾਜ਼ਰੀ ਰਵਿੱਚ ਹੀ ਖੋਲਹੀ ਤੇ ਪੜ੍ਹੀ ਜਾਂਦੀ ਸੀ। ਸਾਹ ੇ ਲਿੱ ਤ ਬੁੰਨਹ ਣਾ/ਥੜ੍ਹੇ ਪਾਉਣਾ- ਰਜਸ ਰਦਨ ਤੋਂ ਲਗਨ ਭੇਰਜਆ ਜਾਂਦਾ ਸੀ, ਿ ੜ੍ੀ ਤੇ ਮੁੰਡ ੇ ਦੋਵਾਂ ਦਾ ਹੀ ਬਾਹਰ ਰਨਿਲਣਾ ਮਨਾਂ ਿਰ ਰਦਿੱਤਾ ਜਾਂਦਾ ਸੀ। ਇਹ ਇਸ ਲਈ ਿੀਤਾ ਜਾਂਦਾ ਸੀ ਰਿ ਮੁੰਡ ੇ ਤੇ ਿ ੜ੍ੀ ਨੁੰ ੂ ਆਉਣ ਵਾਲੇ ਰਦਨਾਂ ਰਵਿੱਚ ਰਿਸੇ ਵੀ ਪਰਿਾਰ ਦੀ ਦ ਰਘਟਨਾ ਤੋਂ ਬਚਾਇਆ ਜਾ ਸਿੇ। ਸਿੱਤ ਸ ਹਾਗਣਾਂ- ਰਵਆਹ ਵੇਲੇ ਸਿੱਤ ਸ ਹਾਗਣ ਇਸਤਰੀਆਂ ਨੁੰ ੂ ਇਿਿੱਠੀਆਂ ਿੀਤਾ ਜਾਂਦਾ ਸੀ, ਜ ੋ ਰਵਆਹ ਦੇ ਹਰੇਿ ਿੁੰਮ ਰਵਿੱਚ ਸ਼ਾਰਮਲ ਹੁੰਦ ੀਆਂ ਸਨ। ਉਸ ਸਮੇਂ ਜੇਿਰ ਇਹਨਾਂ ਰਵਿੱਚੋਂ ਇਿੱਿ ਵੀ ਇਸਤਰੀ ਘਿੱਟ ਹੁੰਦ ੀ ਤਾਂ ਿੋਈ ਵੀ ਰਸਮ ਸ਼ ਰ ੂ ਨਹੀਂ ਸੀ ਿੀਤੀ ਜਾਂਦੀ। ਿੜ੍ਾਹੀ ਚੜ੍ਹਾਈ- ਰਵਆਹ ਤੋਂ ਸਿੱਤ ਜਾਂ ਨੌਂ ਰਦਨ ਪਰਹਲਾਂ ਰਵਆਂਹਦੜ੍ ਦੀ ਮਾਂ ਿੜ੍ਾਹੀ ਰਵਿੱਚ ਗ ਲਗ ਲੇ ਆਰਦ ਪਿਾਉਂਦੀ, ਜੋ ਉਹ ਆਪਣ ੇ ਪੇਰਿਆ ਂ ਨੁੰ ੂ ਲੈ ਿ ੇ ਜਾਂਦੀ। ਇਸ ਨਾਲ ਉਹ ਆਪਣੇ ਪੇਰਿਆ ਂ ਨੁੰ ੂ ਯਾਰਨ ਰਿ ਿ ੜ੍ੀ ਦ ੇ ਨਾਨਰਿਆ ਂ ਨੁੰ ੂ ਰਵਆਹ ਦਾ ਰਨਓਤਾ ਦੇ ਆਉਂਦੀ ਸੀ। ਰਫਰ ਨਾਨਿੇ ਵਾਲੇ ਵੀ ਆਪਣੇ ਰਹਸਾਬ ਨਾਲ 'ਨਾਨਿੀ ਛਿੱਿ' ਦੀ ਰਤਆਰੀ ਿਰਨ ਲਿੱ ਗ ਜਾਂਦੇ ਸਨ। ਵਟਣਾ/ਮਾਈਏ ਦੀ ਰਸਮ- ਇਿੱਿ ਠੂਠੀ ਰਵਿੱਚ ਤੇਲ, ਪਾਣੀ ਤ ੇ ਹਲਦੀ ਰਲਾ ਿ ੇ ਵਟਣਾ ਰਤਆਰ ਿੀਤਾ ਜਾਂਦਾ, ਰਜਸਨੁੰ ੂ ਰਿ ਘਾਹ ਦੀ ਗਿੱ ਟੀ ਨਾਲ ਮੁੰਡ ੇ ਤੇ ਿ ੜ੍ੀ ਨੁੰ ੂ ਲਗਾਇਆ ਜਾਂਦਾ। ਇਹ ਵਟਣਾ ਰਵਆਹ ਦੇ ਰਦਨ ਤਿੱਿ ਏਦਾਂ ਹੀ ਲਗਾਇਆ ਜਾਂਦਾ ਸੀ, ਤਾਂ ਜੋ ਬੁੰਨੜ੍ਾ ਤੇ ਬੁੰਨੜ੍ੀ ਦਾ ਰਪੂ ਹੋਰ ਰਨਖਾਰਰਆ ਜਾ ਸਿੇ। ਨਾਨਿਾ ਮੇਲ- ਰਵਆਹ ਵਾਲੇ ਰਦਨ ਤੋਂ ਪਰਹਲਾਂ ਿ ੜ੍ੀ ਦ ੇ ਨਾਨਰਿਆ ਂ ਵਿੱਲੋਂ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਿਿੱ ਝ ਸਮਾਨ ਆਰਦ ਰਲਆਂਦਾ ਜਾਂਦਾ ਸੀ ਰਜਵੇਂ ਰਿ ਪਲੁੰ ਘ, ਰਬਸਤਰਾ, ਬਰਤਨ, ਿਿੱਪੜ੍ੇ-ਲੀੜ੍ੇ ਤ ੇ ਗਰਹਣੇ ਆਰਦ। Sri Satguru Jagjit Singh Ji eLibrary [email protected] ਨਾਨਿਾ ਮੇਲ ਰਵਆਹ ਰਵਿੱਚ ਸਭਤੋਂ ਅਰਹਮ ਹੁੰਦ ਾ ਸੀ, ਰਿਉਂਰਿ ਨਾਨਿੇ ਵਾਲੇ ਹੀ ਰਵਆਹ ਵਾਲੇ ਘਰ ਰਵਿੱਚ ਆ ਿੇ ਅਸਲ ਰੁੰਗ ਬੁੰਨਹ ਦੇ ਸਨ। ਗੀਤਾਂ ਤੇ ਬੋਲੀਆ ਂ ਦੇ ਨਾਲ-੨ ਰਗਿੱਿਾ ਪਾਉਂਰਦਆਂ ਤਾਂ ਸਾਰੀ ਰਾਤ ਨਹੀਂ ਸੀ ਮਿੱਿ ਦੀ। ਰਸਹਰਾ ਬੁੰਨਹ ਾਈ- ਇਿੱਿਰ ਮੁੰਡ ੇ ਵਾਲੇ ਵੀ ਮੁੰਡ ੇ ਨੁੰ ੂ ਰਸਹਰਾ ਬੁੰਨਹ ਰਦੁੰਦੇ ਸਨ ਤੇ ਨਾਲ ਹੀ ਇਿੱਿ ਸਰਬਾਲਹਾ ਵੀ ਰਤਆਰ ਿਰ ਰਲਆ ਜਾਂਦਾ ਸੀ। ਸ ਰਮਾ ਪ ਆਈ- ਮੁੰਡ ੇ ਦੀ ਭਰਜਾਈ, ਮੁੰਡ ੇ ਦੇ ਘੋੜ੍ੀ ਚੜ੍ਨ ਤ ੋਂ ਪਰਹਲਾਂ ਉਸਦੀ ਸ ਰਮਾ ਪ ਆਈ ਿਰਦੀ ਸੀ। ਘੋੜ੍ੀ ਦੀ ਰਸਮ- ਜੁੰਞ ਦੀ ਰਤਆਰੀ ਿਰਨ ਰਪਿੱਛੋਂ ਮੁੰਡ ਾ ਘੋੜ੍ੀ ਚੜ੍ਹਦਾ ਹੈ। ਵਾਗ ਫੜ੍ਹਾਈ- ਇਸ ਰਸਮ ਰਵਿੱਚ ਮੁੰਡ ੇ ਦੀ ਭਣੈ ਉਸਦੀ ਘੋੜ੍ੀ ਦੀ ਵਾਗ ਫੜ੍ਹਦੀ ਸੀ। ਰਮਲਨੀ- ਜੁੰਞ ਢਿੱਿ ਣ ਤੇ ਰਮਲਨੀ ਹੁੰਦ ੀ ਸੀ ਤੇ ਜੁੰਞ ਨੁੰ ੂ 'ਜੁੰਞ-ਵਾਸ' ਰਵਿੱਚ ਭੇਜ ਰਦਿੱਤਾ ਜਾਂਦਾ ਸੀ, ਰਜਿੱਥੇ ਰਿ ਮੁੰਡ ੇ ਤੇ ਉਸਦ ੇ ਨਾਲ ਆਏ ਸਾਰ ੇ ਬਰਾਤੀਆਂ ਦੀ ਰਾਤ ਦੀ ਰੋਟੀ ਦਾ ਪਰਬੁੰਿ ਿੀਤਾ ਰਗਆ ਹੁੰ ਦਾ ਸੀ। ਫੇਰੇ- ਇਹ ਰਵਆਹ ਦੀ ਸਭਤ ੋਂ ਮਹਿੱਤਵਪੂਰਨ ਰਸਮ ਹੈ। ਰਜਸ ਰਵਿੱਚ ਰਿ ਮੁੰਡ ੇ ਤੇ ਿ ੜ੍ੀ ਵਿੱਲੋਂ ਲਾਵਾਂ ਦੇ ਪਾਠ ਵੇਲੇ ਸ਼ਰੀ ਗ ਰੂ ਗੁੰਰਥ ਸਾਰਹਬ ਜੀ ਦੀ ਹਜ਼ੂਰੀ ਰਵਿੱਚ ਪਰਰਿਰਮਾ ਿਰਰਦਆਂ ਚਾਰ ਲਾਵਾਂ ਲਈਆਂ ਜਾਂਦੀਆਂ ਹਨ। ਇਸਨੁੰ ੂ ਅਸੀਂ ਆਨੁੰ ਦ-ਿਾਰਜ ਿਰਹੁੰਦੇ ਹਾਂ। ਵਰੀ- ਰਵਆਹ ਮਗਰੋਂ ਮੁੰ ਡੇ ਵਾਰਲਆਂ ਤੋਂ ਆਈ ਵਰੀ ਸਾਰੇ ਪਰਾਹ ਰਣਆਂ ਨੁੰ ੂ ਰਦਖਾਈ ਜਾਂਦੀ ਹੈ, ਰਜਸ ਰਵਿੱਚ ਉਹਨਾਂ ਵਿੱਲੋਂ ਿ ੜ੍ੀ ਨੁੰ ੂ ਰਦਿੱਤਾ ਰਗਆ ਸਮਾਨ ਰਜਵੇਂ ਰਿ ਸੂਟ, ਗਰਹਣੇ, ਸਾਜ-ਸਿੱਜਾ ਦਾ ਸਮਾਨ ਆਰਦ ਸ਼ਾਮਲ ਹੁੰਦ ੇ ਹਨ। ਦਾਜ/ਖਿੱਟ- ਿ ੜ੍ੀ ਵਾਰਲਆਂ ਵਿੱਲੋਂ ਵੀ ਮੁੰ ਡੇ ਨੁੰ ੂ ਰਦਿੱਤਾ ਰਗਆ ਸਮਾਨ ਸਾਰਰਆਂ ਨੁੰ ੂ ਰਵਖਾਇਆ ਜਾਂਦਾ ਹੈ। ਦਾਜ ਆਰਦ ਵੇਖਣ ਰਪਿੱਛੋਂ ਬਰਾਤ ਚਲੀ ਜਾਂਦੀ ਹੈ, ਪਰ ਮੁੰਡ ਾ ਤੇ ਉਸਦਾ ਸਰਬਾਲਹਾ ਬੈਠੇ ਰਰਹੁੰਦੇ ਹਨ। ਇਸ ਵੇਲੇ ਿ ੜ੍ੀ ਵਾਰਲਆ ਂ Sri Satguru Jagjit Singh Ji eLibrary [email protected] ਵਿੱਲੋਂ ਿਿੱ ਝ ਔਰਤਾਂ ਤੇ ਿ ੜ੍ੀਆਂ ਮੁੰਡ ੇ ਨੁੰ ੂ ਰਟਿੱਚਰਾਂ ਿਰਦੀਆਂ ਹਨ। ਇਿੱਿ-ਦੂਜੇ ਨਾਲ ਮਜ਼ਾਿ ਿਰਨ ਿਰਿੇ ਮਾਹੌਲ ਵੀ ਹਾਰਸਆਂ ਭਰਰਆ ਹੋ ਜਾਂਦਾ ਹੈ। ਿ ੜ੍ੀ ਦੇ ਸਹ ਰ ੇ ਘਰ ਪਿੱਜ ਣ ਤ ੇ ਿਿੱ ਝ ਹੋਰ ਰਸਮਾਂ ਵੀ ਹੁੰਦ ੀਆਂ ਹਨ, ਰਜਵੇਂ ਰਿ ਸਿੱਸ ਆਪਣੇ ਨੁੰ ੂਹ-ਪਿੱਤ ਦ ੇ ਘਰ ਆਉਣ ਤੇ ਪਾਣੀ ਨਾਲ ਵਾਰਨੇ ਵਾਰਦੀ ਹੈ। ਇਸਤ ੋਂ ਇਲਾਵਾ ਮੁੰਹੂ ਰਦਖਾਈ, ਛਟੀਆਂ, ਿੁੰਙਣਾ ਖੇਡਣਾ ਤ ੇ ਪੇਟੀ ਖ ਲਾਈ ਆਰਦ। ਇਸ ਤਰਹਾਂ ਇਹਨਾਂ ਰਸਮਾਂ ਰਵਿੱਚ ਮੁੰਡ ੇ ਤੇ ਿ ੜ੍ੀ ਤੋਂ ਇਲਾਵਾ ਉਹਨਾਂ ਦੇ ਪਰਰਵਾਰ ਵਾਲੇ, ਗ ਆਂਢ ਵਾਲੇ ਤ ੇ ਸ਼ਰੀਿੇ ਵਾਲੇ ਸ਼ਾਮਲ ਹੁੰਦ ੇ ਸਨ। ਇਸ ਦ ੇ ਨਾਲ ਹੀ ਰਵਆਹ ਦੀ ਰਜੁੰਮੇਵਾਰੀ ਨੁੰ ੂ ਸਭ ਦੀ ਸਾਂਝੀ ਰਜੁੰਮੇਵਾਰੀ ਸਮਝਦੇ ਹੋਏ, ਇਸ ਿੁੰਮ ਰਵਿੱਚ ਰਪੁੰਡ ਵਾਲੇ ਵੀ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਇਆ ਿਰਦੇ ਸਨ। ਰਜਸ ਨਾਲ ਰਿ ਸਾਰਰਆਂ ਨੁੰ ੂ ਸਜੀਵ ਰੂਪ ਰਵਿੱਚ ਰਵਚਰਨ ਦਾ ਮੌਿਾ ਰਮਲਦਾ ਸੀ। ਲੋਿਾਂ ਰਵਿੱਚ ਭਾਈਚਾਰਿ ਸਾਂਝ ਸੀ ਤ ੇ ਆਪਸੀ ਰਰਸ਼ਤੇ ਿਾਫੀ ਰਨਿੱਘੇ ਹੋਇਆ ਿਰਦੇ ਸਨ। ਪੁੰਜਾਬੀ ਲੋਿ-ਗੀਤਾਂ ਰਵਿੱਚ ਭਾਈਚਾਰਿ ਸਾਂਝ- ਵੇ ਰਪਿੱਪਲਾ ਤੁੰੂ ਆਪ ਵਿੱਡਾ ਪਰਰਵਾਰ ਵਿੱਡਾ ਪਿੱਰਤਆਂ ਨੇ ਛਰਹਬਰ ਲਾਈ ਵੇ ਡਾਹਰਣਆਂ ਤੋਂ ਬਾਝ ਤੈਨੁੰ ੂ ਸਰਦਾ ਨਾਹੀਂ। ਪਿੱਰਤਆਂ ਨੇ ਛਰਹਬਰ ਲਾਈ। ਜੇ ਬਾਬਲ ਤੁੰੂ ਆਪ ਵਿੱਡਾ ਪਰਰਵਾਰ ਵਿੱਡਾ ਭਾਈਆਂ ਤੋਂ ਬਾਝ ਤੈਨੁੰ ੂ ਸਰਦਾ ਨਾਹੀਂ Sri Satguru Jagjit Singh Ji eLibrary [email protected] ਜੇ ਬਾਬਲ ਤੁੰੂ ਆਪ ਵਿੱਡਾ ਪਰਰਵਾਰ ਵਿੱਡਾ ਚਾਰਚਆਂ ਤ ੋਂ ਬਾਝ ਤੈਨੁੰ ੂ ਸਰਦਾ ਨਾਹੀਂ ਜੇ ਬਾਬਲ ਤੁੰੂ ਆਪ ਵਿੱਡਾ ਪਰਰਵਾਰ ਵਿੱਡਾ ਲਾਗੀਆਂ ਤੋਂ ਬਾਝ ਤੈਨੁੰ ੂ ਸਰਦਾ ਨਾਹੀਂ ਜੇ ਰਪਿੱਪਲਾ ਤੁੰੂ ਆਪ ਵਿੱਡਾ ਪਰਰਵਾਰ ਵਿੱਡਾ ਪਿੱਰਤਆਂ ਨੇ ਛਰਹਬਰ ਲਾਈ। ਪਰਰਵਰਤਨ ਿੀ- ਪਰਰਵਰਤਨ ਇਹ ਰਿ ਅਜੋਿੇ ਸਮੇਂ ਸਾਨੁੰ ੂ ਇਹ ਰਹ -ਰੀਤਾਂ ਬਹ ਤ ਹੀ ਘਿੱਟ ਵੇਖਣ ਨੁੰ ੂ ਰਮਲਦੀਆਂ ਹਨ। ਇਹਨਾਂ ਰਵਿੱਚੋਂ ਬਹ ਤੀਆਂ ਰਸਮਾਂ ਦਾ ਰੂਪ ਜਾਂ ਤਾਂ ਹ ਣ ਬਦਲ ਰਗਆ ਹੈ ਜਾਂ ਇਹ ਆਪ ਹੀ ਅਲੋਪ ਹੋਣ ਦੀ ਿਗਾਰ ਤਿੱਿ ਅਿੱਪੜ੍ ਆਈਆਂ ਹਨ। ਉਦਾਹਰਨ ਲਈ- ਪਰਹਲਾਂ ਰਵਆਹ ਵਾਲੇ ਘਰ ਅਿਸਰ ਸਾਨੁੰ ੂ ਲੋਿ-ਗੀਤ ਸ ਣਨ ਨੁੰ ੂ ਰਮਲ ਜਾਂਦ ੇ ਸਨ, ਪਰ ਹ ਣ ਸਮ ੇਂ ਦੇ ਬਦਲਾਵ ਨਾਲ ਇਹਨਾਂ ਦੀ ਥਾਂ ਮਰਹੁੰਗੇ ਡੀਜ ੇ ਰਸਸਟਮਾਂ ਨੇ ਲੈ ਲਈ ਹੈ। ਰਵਆਹ ਦੀਆਂ ਵਿੱਖ-੨ ਰਸਮਾਂ ਰਵਿੱਚ ਰਸਿੱਠਣੀਆਂ, ਬੋਲੀਆ,ਂ ਸ ਹਾਗ, ਟਿੱਪੇ ਤੇ ਘੋੜ੍ੀਆਂ ਗਾਈਆਂ ਜਾਂਦੀਆਂ ਸਨ, ਪਰ ਹ ਣ ਰਵਆਹ ਵੇਲੇ ਸ਼ ਰੂਆਤ ਤੋਂ ਅੁੰਤ ਤਿੱਿ ਰਸਰਫ ਡੀਜੇ ਹੀ ਚਿੱਲਦੇ ਹਨ। ਪਰਹਲਾਂ ਦੇ ਰਦਨਾਂ ਰਵਿੱਚ ਰਵਆਹ ਦੀਆਂ ਰਤਆਰੀਆਂ ਿਰਦੇ ਹੀ ਰਿੁੰਨੇ -੨ ਰਦਨ ਲੁੰ ਘ ਜਾਇਆ ਿਰਦੇ ਸਨ। ਰਜਸ ਰਵਿੱਚ ਸਾਰੇ ਿੁੰਮ ਇਿੱਿ-ਦੂਜ ੇ ਦੇ ਮੇਲ-ਰਮਲਾਪ ਨਾਲ ਹੀ ਿੀਤ ੇ ਜਾਂਦੇ ਸਨ, ਪਰ ਹ ਣ ਤਾਂ ਰਹਸਾਬ 'ਝਿੱਟ ਮੁੰਗਣੀ, ਪਿੱਟ ਰਵਆਹ' ਵਾਲਾ ਹੋਇਆ ਰਪਆ ਹੈ। Sri Satguru Jagjit Singh Ji eLibrary [email protected] ਲੋਿਾਂ ਰਵਿੱਚ ਹ ਣ ਉਹ ਭਾਈਚਾਰਿ ਸਾਂਝ ਵੀ ਵੇਖਣ ਨੁੰ ੂ ਨਹੀਂ ਰਮਲਦੀ, ਜ ੋ ਅਿੱਜ ਤੋਂ ਿਿੱ ਝ ਦਹਾਿੇ ਪਰਹਲਾਂ ਹੋਇਆ ਿਰਦੀ ਸੀ। ਜਦ ਸਾਰ ੇ ਰਪੁੰਡ ਨੁੰ ੂ ਆਪਣਾ ਪਰਰਵਾਰ ਸਮਰਝਆ ਜਾਂਦਾ ਸੀ। ਲੋਿ ਰਵਆਹ ਵਰਗੇ ਿੁੰਮਾਂ ਰਵਿੱਚ ਇਿੱਿ-ਦੂਜ ੇ ਦੀ ਆਰਰਥਿ ਮਦਦ ਵੀ ਿਰ ਰਦਆ ਿਰਦੇ ਸਨ। ਹ ਣ ਲੋਿ ਸਭ ਇੁੰਤਜ਼ਾਮ ਆਪ ਹੀ ਿਰ ਲੈਂਦੇ ਹਨ। ਹ ਣ ਅਸਲ 'ਚ ਰਵਆਹ ਦਾ ਬੁੰਦੋਬਸਤ ਨਹੀਂ, ਰਦਖਾਵਾ ਹੁੰਦ ਾ ਹ।ੈ ਲੋਿ ਆਉਂਦੇ ਹਨ, ਖਾਂਦੇ-ਪੀਂਦ ੇ ਹਨ ਤ ੇ ਸ਼ਗਨ ਪਾ ਘਰਾਂ ਨੁੰ ੂ ਮ ੜ੍ ਜਾਂਦੇ ਹਨ। ਮਰਹਮਾਨ ਆਪਣਾ ਿੁੰਮ ਰਸਰਫ਼ ਹਾਜ਼ਰੀ ਲਵਾਉਣ ਤਿੱਿ ਹੀ ਸੀਮਤ ਰਿੱਖਦੇ ਹਨ। ਪਰਹਲਾਂ ਰਵਆਹ ਵਰਗੇ ਿੁੰਮਾਂ ਨੁੰ ੂ ਸਾਂਝਾ ਮੁੰਰਨਆ ਜਾਂਦਾ ਸੀ। ਲੋਿ ਇਿੱਿ-ਦੂਜ ੇ ਦੀ ਮਦਦ ਿਰਦ ੇ ਸਨ। ਪਰ ਹ ਣ ਲੋਿਾਂ ਰਵਿੱਚ ਨਾਲ ਚਿੱਲਣ ਦੀ ਨਹੀਂ, ਬਲਰਿ ਇਿੱਿ-ਦੂਜੇ ਤੋਂ ਅਿੱਗੇ ਵਿੱਿਣ ਦੀ ਹੋੜ੍ ਮਚੀ ਪਈ ਹੈ। ਲੋਿ ਇਿੱਿ-ਦੂਜ ੇ ਤੋਂ ਵਿੱਿ ਿ ੇ ਿਰਨਾ ਚਾਹੁੰਦ ੇ ਹਨ। ਵਿੀਆ ਦੀ ਆੜ੍ ਰਵਿੱਚ ਮਰਹੁੰਗੇ ਹੋਟਲਾਂ ਤੇ ਮੈਰਰਜ ਪੈਲੇਸਾਂ ਦਾ ਬੋਲਬਾਲਾ ਵਰਿਆ ਹੈ। ਲੋਿ ਪਰਹਲਾਂ ਸਾਂਝੇ ਪਰਰਵਾਰਾਂ ਰਵਿੱਚ ਰਰਹੁੰਦੇ ਸਨ। ਪਰਰਵਾਰਾਂ ਰਵਿੱਚ ਰਪਆਰ- ਮੋਹਿੱਬਤ ਸੀ। ਹ ਣ ਸ਼ਰਹਰੀਿਰਨ, ਉਦਯੋਗੀਿਰਨ ਤੇ ਵਪਾਰੀਿਰਨ ਿਾਰਨ ਛੋਟ ੇ ਪਰਰਵਾਰਾਂ ਦੀ ਭਰਮਾਰ ਹੋਣ ਲਿੱ ਗੀ ਹ।ੈ ਪਰ ਇਸ ਸਭ ਨਾਲ ਸਾਡੀ ਨਵੀਂ ਪੀੜ੍ਹੀ ਤ ੇ ਵੀ ਇਸਦਾ ਪਰਭਾਵ ਸਾਫ ਵੇਖਣ ਨੁੰ ੂ ਰਮਲ ਰਰਹਾ ਹੈ। ਨਵੀਂ ਪੀੜ੍ਹੀ ਜੋ ਰਿ ਵਿੇਰੇ ਰਨਊਿਲੀਅਰ ਫੈਰਮਲ਼ੀ ਜਾਂ ਛੋਟੇ ਪਰਰਵਾਰਾਂ ਰਵਿੱਚ ਪਲੀ ਹੋਈ ਹੈ, ਆਪਣੀ ਰਵਰਾਸਤ ਦੇ ਬਹ ਤ ਸਾਰੇ ਪਿੱਖਾਂ ਤੋਂ ਅਿੱਜ ਵੀ ਅਨਜਾਣ ਹ।ੈ ਘਰਾਂ ਰਵਿੱਚ ਬਜ਼ ਰਗਾਂ ਦੀ ਅਣਹੋਂਦ ਹੈ ਤੇ ਮਾਂ-ਰਪਓ ਿੋਲ ਬਿੱਰਚਆਂ ਲਈ ਸਮਾਂ ਨਹੀਂ। ਇਸ ਸਭ ਦੇ ਚਿੱਲਦੇ ਉਹ ਇਹਨਾਂ ਰਸਮਾਂ ਤ ੋਂ ਜਾਣੂ ਹੋਣ ਵੀ ਤਾਂ ਰਿਵ ੇਂ ਹੋਣ। ਅਿੱਜ ਇਹ ਸਮਾਂ ਆ ਰਗਆ ਹੈ ਰਿ ਨੇ ੜ੍ਹੇ ਦੇ ਰਰਸ਼ਤੇ ਵੀ ਦੂਰ ਦੇ ਰਰਸ਼ਤੇ ਬਣਦੇ ਜਾ ਰਹੇ ਹਨ। ਲੋਿ ਆਪ ਹੀ ਆਪਣੇ, ਆਪਰਣਆਂ ਤ ੋਂ ਦੂਰ ਹੋਏ ਬੈਠੇ ਹਨ। Sri Satguru Jagjit Singh Ji eLibrary [email protected]

See more

The list of books you might like

Most books are stored in the elastic cloud where traffic is expensive. For this reason, we have a limit on daily download.